ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਗੁਰਮਤਿ ਸੰਡੇ ਕੁਇਜ਼ ਨੰ: 184
ਸਹੀ ਜੁਆਬ ਹੈ
B. ਮਾਧੋ ਦਾਸ
🙏🏻🙏🏻🙏🏻
ਅਤੇ ਲੱਕੀ ਵਿੰਨਰ ਹਨ:
ਅਰਸ਼ਦੀਪ ਸਿੰਘ
ਲੁਧਿਆਣਾ (ਪੰਜਾਬ)
+91 98784 56903
ਹਰਜੋਤ ਸਿੰਘ
ਫਾਜ਼ਿਲਕਾ (ਪੰਜਾਬ)
+91 95697 98645
ਮੇਜਰ ਸਿੰਘ
ਪਟਿਆਲਾ (ਪੰਜਾਬ)
+91 94630 08754
ਪ੍ਰਭਜੋਤ ਕੌਰ
ਫਰੀਦਾਬਾਦ (ਹਰਿਆਣਾ)
+91 xxxxxx9750
ਨੋਟ: ਬੀਬੀਆਂ ਦਾ ਪੂਰਾ ਨੰਬਰ ਨਹੀਂ ਦੱਸਿਆ ਜਾ ਸਕਦਾ
ਅਗਰ ਵਿੰਨ੍ਹੇਰਸ ਆਪਣਾ Paytm ਜਾਂ GooglePay ਨੰਬਰ ਸ਼ੁੱਕਰਵਾਰ ਤਕ ਨਹੀਂ ਭੇਜਦੇ ਤਾਂ ਉਹਨਾਂ ਦੀ ਇਨਾਮ ਰਾਸ਼ੀ ਗੁਰੂ ਗੋਲਕ ਵਿੱਚ ਪਾ ਦਿੱਤੀ ਜਾਵੇਗੀ ਜੀ
ਸਾਰੇ ਵਿੰਨਰਸ ਨੂੰ ਵਧਾਈ!!!
ਵਿੰਨਰ ਇਨਾਮ ਦੀ ਰਾਸ਼ੀ ਆਪਣੇ ਕਿਸੇ ਦੂਜੇ ਨੰਬਰ ਵੀ ਲੈ ਸਕਦੇ ਹਨ ਜੀ
ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ
ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ ਅਤੇ ਕੁਇਜ਼ ਵਿੱਚ ਭਾਗ ਲੈਣ ਲਈ ਧੰਨਵਾਦ ।
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ
ਪਿਛਲੇ ਸੁਆਲ ਅਤੇ ਵਿੰਨ੍ਹੇਰ ਵੇਖਣ ਲਈ
ਕਲਿਕ ਕਰੋ ਜੀ
http://www.sikh47.com
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
🙏🏻🙏🏻🙏🏻