Posted in Uncategorized

ਜਰੂਰੀ ਬੇਨਤੀ

ਵੀਰ/ਭੈਣ ਜੀ
22 ਨਵੰਬਰ ਨੂੰ ਸਰਵਰ ਡਾਊਨ ਹੋਣ ਕਾਰਣ ਗੁਰਮਤਿ ਸੰਡੇ ਕੁਇਜ਼ ਨਹੀਂ ਪੁਛਿਆ ਗਿਆ ਸੀ ।
ਸੋ ਓਸ ਨੂੰ ਪੂਰਾ ਕਰਨ ਲਈ ਅਗਲਾ ਗੁਰਮਤਿ ਕੁਇਜ਼ (ਕਲ)
ਸ਼ਨੀਵਾਰ 05 ਦਿਸੰਬਰ 2020 ਨੂੰ
ਪੁੱਛਿਆ ਜਾਵੇਗਾ ਜੀ ..ਅਤੇ ਓਸ ਤੋਂ ਬਾਅਦ
6 ਦਿਸੰਬਰ 2020 ਐਤਵਾਰ ਤੋਂ
ਲਗਾਤਾਰ ਰਹਿਣਗੇ ।
