
Winner of GSQuiz No. 196



ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਆਪ ਜੀ ਤੋਂ ਮੁਆਫ਼ੀ ਮੰਗਦੇ ਹੋਏ🙏🏻
ਆਪ ਜੀ ਨੂੰ ਸੁਚਿੱਤ ਕਰ ਰਹੇ ਹਾਂ ਕਿ
ਅਲਵਰ ਸਿੱਖ ਡਾਇਰੈਕਟਰੀ
(Alwar Sikh Directory)
ਮੋਬਾਈਲ ਐਪ ਦੇ ਸਰਵਰ (Server) ਡਾਊਨ ਹੋਣ ਕਾਰਣ, ਇਸ ਐਤਵਾਰ ਨੂੰ ਸਵਾਲ (Gurmat Sunday Quiz) ਨਹੀਂ ਪੁੱਛਿਆ ਜਾ ਸਕੇਗਾ ।
ਜਿਆਦਾ ਬੁਰੀ ਖ਼ਬਰ ਇਹ ਹੈ ਕਿ ਸਰਵਰ ਨੂੰ ਦੁਰੁਸਤ ਕਰਨ ਵਾਲੀ ਟੀਮ ਵੀ ਕੋਰੋਨਾ ਦੀ ਚਪੇਟ ਵਿਚ ਆ ਗਈ ਹੈ ਜਿਸ ਕਰਕੇ ਉਹਨਾਂ ਲਈ ਅਰਦਾਸ ਕਰਨੀ 🙏🏻। (ਇਸੇ ਕਾਰਨ ਅਸੀਂ ਉਹਨਾਂ ਨੂੰ ਜ਼ੋਰ ਦੇ ਕੇ ਨਹੀਂ ਕਹਿ ਸਕੇ)
ਸਰਵਰ ਜਿਵੇਂ ਹੀ ਠੀਕ ਹੋਏਗਾ.. ਇਹ ਐਤਵਾਰ ਦਾ ਸਵਾਲ ਮੰਗਲ, ਬੁੱਧ ਜਾਂ ਵੀਰਵਾਰ ਨੂੰ ਪੁੱਛਿਆ ਜਾਵੇਗਾ ਜੀ !
ਭੁੱਲ ਚੁੱਕ ਲਈ ਖਿਮਾ🙏🏻
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
Whatsapp ਗਰੁੱਪ ਜੋਈਨ ਕਰਨ ਲਈ👇🏻
https://chat.whatsapp.com/Cse70apNBEHJhMHhiO3Ofr
ਐਪ ਡਾਊਨਲੋਡ ਕਰਨ ਲਈ👇🏻
Download app here👇🏻
https://play.google.com/store/apps/details?id=com.leadinfosoft.alwarsikhdirectory
🙏🏻🙏🏻🙏🏻






