ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਗੁਰਮਤਿ ਸੰਡੇ ਕੁਇਜ਼ ਨੰ: 135
ਸਹੀ ਜੁਆਬ ਹੈ
*A. ਅਕਾਲ ਪੁਰਖ਼*
ਅਤੇ ਲੱਕੀ ਵਿੰਨਰ ਹਨ:
1. ਜਸਪ੍ਰੀਤ ਕੌਰ
ਲੁਧਿਆਣਾ (ਪੰਜਾਬ)
xxxxxx2011
2. ਬਲਰਾਜ ਸਿੰਘ
ਲੁਧਿਆਣਾ (ਪੰਜਾਬ)
8837744538
3. ਜਸਕੀਰਤ ਸਿੰਘ
ਲੁਧਿਆਣਾ (ਪੰਜਾਬ)
8607096307
4. ਸਿਮਰਨਜੀਤ ਸਿੰਘ
ਲੁਧਿਆਣਾ (ਪੰਜਾਬ)
9888702060
ਨੋਟ: ਬੀਬੀਆਂ ਦਾ ਪੂਰਾ ਨੰਬਰ ਨਹੀਂ ਦੱਸਿਆ ਜਾ ਸਕਦਾ
*ਅਗਰ ਵਿੰਨ੍ਹੇਰਸ ਆਪਣਾ Paytm ਜਾਂ GooglePay ਨੰਬਰ ਸ਼ੁੱਕਰਵਾਰ ਤਕ ਨਹੀਂ ਭੇਜਦੇ ਤਾਂ ਉਹਨਾਂ ਦੀ ਇਨਾਮ ਰਾਸ਼ੀ ਗੁਰੂ ਗੋਲਕ ਵਿੱਚ ਪਾ ਦਿੱਤੀ ਜਾਵੇਗੀ ਜੀ*
🙏🏻🙏🏻
ਸਾਰੇ ਵਿੰਨਰਸ ਨੂੰ ਵਧਾਈ!!!
ਵਿੰਨਰ ਇਨਾਮ ਦੀ ਰਾਸ਼ੀ ਆਪਣੇ ਕਿਸੇ ਦੂਜੇ ਨੰਬਰ ਵੀ ਲੈ ਸਕਦੇ ਹਨ ਜੀ
ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ
ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ ਅਤੇ ਕੁਇਜ਼ ਵਿੱਚ ਭਾਗ ਲੈਣ ਲਈ *ਧੰਨਵਾਦ* ।
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ
ਪਿਛਲੇ ਸੁਆਲ ਅਤੇ ਵਿੰਨ੍ਹੇਰ ਵੇਖਣ ਲਈ
👇🏻 ਕਲਿਕ ਕਰੋ ਜੀ
http://www.sikh47.blogspot.com
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
🙏🙏🙏




